ਸਿੱਖਿਆ
ਆਪਣੇ ਕਰੀਅਰ ਨੂੰ ਸ਼ੁਰੂ ਕਰਨ ਅਤੇ ਕੁਆਲਿਟੀ ਦੀ ਦੇਖਭਾਲ ਪ੍ਰਦਾਨ ਕਰਨ ਵਿੱਚ ਤੁਹਾਡੀ ਮਦਦ ਲਈ ਹੁਨਰ ਸਿੱਖੋ।
ਸਿਖਲਾਈ-ਬੈਨਿਫ਼ਿਟCaregiver Learning Center (ਕੇਅਰਗਿਵਰ ਲਰਨਿੰਗ ਸੈਂਟਰ)ਸਿਹਤ
ਆਪਣੇ ਜੀਵਨ ਦੇ ਮਿਆਰ ਵਿੱਚ ਸਹਿਯੋਗ ਲਈ ਹੈਲਥਕੇਅਰ ਕਵਰੇਜ ਅਤੇ ਬੈਨਿਫ਼ਿਟ ਪ੍ਰਾਪਤ ਕਰੋ।
ਹੈਲਥ ਬੈਨਿਫ਼ਿਟਸਹੈਲਥ ਬੈਨਿਫ਼ਿਟਸ ਖਾਤਾਰਿਟਾਇਰਮੈਂਟ
ਆਪਣੇ ਰਿਟਾਇਰਮੈਂਟ ਪਲਾਨ ਬਾਰੇ ਜਾਣੋ ਅਤੇ ਰਿਟਾਇਰਮੈਂਟ ਲਈ ਬਚਤ ਕਰਨੀ ਸ਼ੁਰੂ ਕਰੋ।
ਰਿਟਾਇਰਮੈਂਟ ਬੈਨਿਫ਼ਿਟਰਿਟਾਇਰਮੈਂਟ ਖਾਤਾਢੁਕਵੀਂ ਨੌਕਰੀ ਲੱਭਣਾ
Carina ਨਾਲ ਬਗੈਰ ਕਿਸੇ ਖਰਚੇ ਦੇ ਨੇੜੇ-ਤੇੜੇ ਦੀਆਂ ਨੌਕਰੀਆਂ ਅਤੇ ਬੈਕਅੱਪ ਦੇਖਭਾਲ ਲੱਭੋ।
ਨੌਕਰੀ-ਮੇਲ ਬੈਨਿਫ਼ਿਟCarinaਮੈਨੂੰ ਆਪਣਾ ਕੰਮ ਪਸੰਦ ਹੈ, ਅਤੇ ਮੈਂ ਇਸਨੂੰ ਆਪਣੇ ਗਾਹਕਾਂ ਅਤੇ ਪਰਿਵਾਰ ਦੀਆਂ ਲੋੜਾਂ ਪ੍ਰਤੀ ਹਮਦਰਦੀ ਨਾਲ ਅਤੇ ਉਹਨਾਂ ਨੂੰ ਸਮਝਦੇ ਹੋਏ ਕਰਦੀ ਹਾਂ।
ਇੱਕ ਸੁਰੱਖਿਅਤ ਰਿਟਾਇਰਮੈਂਟ ਹੋਣਾ ਉਹ ਚੀਜ਼ ਹੈ ਜੋ ਹੋਮ ਕੇਅਰ ਨੂੰ ਸਿਰਫ਼ ਇੱਕ ਕੰਮ ਤੋਂ ਬਦਲ ਕੇ ਇੱਕ ਕਰੀਅਰ ਬਣਾ ਦੇਵੇਗੀ।
ਮੈਂ ਕਲਾਸ ਵਿੱਚ ਸਿੱਖੇ ਹੋਏ ਹੁਨਰਾਂ ਨੂੰ ਆਪਣੇ ਕੰਮ ਵਿੱਚ ... ਅਮਲ ਵਿੱਚ ਲਿਆ ਸਕੀ। ਮੈਨੂੰ ਸੱਚੀਂ ਬੜਾ ਚੰਗਾ ਲੱਗਿਆ ਕਿ ਕਿਵੇਂ ਟ੍ਰੇਨਿੰਗ ਸਿੱਧੇ ਨੌਕਰੀ ਵਿੱਚ ਬਦਲ ਗਈ ਸੀ।
ਇੱਕ ਦੇਖਭਾਲਕਰਤਾ ਵਜੋਂ ਸ਼ੁਰੂਆਤ ਕਰੋ
ਭਾਵੇਂ ਤੁਸੀਂ ਆਪਣੇ ਕਿਸੇ ਅਜ਼ੀਜ਼ ਦੀ ਦੇਖਭਾਲ ਕਰ ਰਹੇ ਹੋ ਜਾਂ ਇੱਕ ਦੇਖਭਾਲਕਰਤਾ ਬਣਨ ਵਿੱਚ ਦਿਲਚਸਪੀ ਰੱਖਦੇ ਹੋ, ਤੁਸੀਂ ਲੋੜੀਂਦੀ ਟ੍ਰੇਨਿੰਗ ਪ੍ਰਾਪਤ ਕਰਦਿਆਂ ਭੁਗਤਾਨ ਪ੍ਰਾਪਤ ਕਰ ਸਕਦੇ ਹੋ। ਕੰਮ ਕਰਨਾ ਸ਼ੁਰੂ ਕਰਨ ਲਈ ਤੁਹਾਨੂੰ ਕਿਹੜੀ ਟ੍ਰੇਨਿੰਗ ਦੀ ਲੋੜ ਹੈ ਇਸ ਬਾਰੇ ਮਾਰਗ-ਦਰਸ਼ਨ ਅਤੇ ਸਫ਼ਲਤਾ ਲਈ ਆਮ ਸੁਝਾਅ ਪ੍ਰਾਪਤ ਕਰੋ।


