ਕੈਂਸਰ ਤੋਂ ਰੋਕਥਾਮ ਵਾਲੀ ਦੇਖਭਾਲ ਦੇ ਨਾਲ ਆਪਣੀ ਸਿਹਤ ਦੀ ਜ਼ਿੰਮੇਵਾਰੀ ਸੰਭਾਲੋ

ਸਮੇਂ ਸਿਰ ਪਤਾ ਲੱਗਣ ਨਾਲ ਬੜਾ ਫਰਕ ਪੈ ਸਕਦਾ ਹੈ। ਬਿਮਾਰੀ ਤੋਂ ਰੋਕਥਾਮ ਵਾਲੀਆਂ ਜਾਂਚਾਂ ਕੈਂਸਰ ਦਾ ਸਮੇਂ ਸਿਰ ਪਤਾ ਲਗਾ ਸਕਦੀਆਂ ਹਨ—ਜਾਂ ਕੈਂਸਰ ਤੋਂ ਪਹਿਲਾਂ ਦੀਆਂ ਤਬਦੀਲੀਆਂ ਦੀ ਪਛਾਣ ਕਰ ਸਕਦੀਆਂ ਹਨ, ਇਸਤੋਂ ਪਹਿਲਾਂ ਕਿ ਉਹ ਵਧੇਰੇ ਗੰਭੀਰ ਰੂਪ ਧਾਰਨ ਕਰ ਲੈਣ। ਤੁਹਾਡੀ SEIU 775 Benefits Group ਦੀ ਹੈਲਥਕੇਅਰ ਕਵਰੇਜ ਵਿੱਚ ਕੈਂਸਰ ਤੋਂ ਅੱਗੇ ਰਹਿਣ ਵਿੱਚ ਤੁਹਾਡੀ ਮਦਦ ਲਈ ਸਿਫ਼ਾਰਸ਼ ਕੀਤੀ ਜਾਂਦੀ ਰੋਕਥਾਮ ਦੇਖਭਾਲ ਸ਼ਾਮਲ ਹੈ।
ਤੁਹਾਡੇ ਪਰਿਵਾਰ-ਨਿਰਮਾਣ ਦੇ ਫਾਇਦਿਆਂ ਨੂੰ ਸਮਝਣਾ

ਦੇਖਭਾਲਕਰਤਾ Progyny ਰਾਹੀਂ ਫਰਟੀਲਿਟੀ, ਗੋਦ ਲੈਣ ਅਤੇ ਪਰਿਵਾਰ ਬਣਾਉਣ ਲਈ ਸਹਾਇਤਾ ਪ੍ਰਾਪਤ ਕਰ ਸਕਦੇ ਹਨ, ਹਰ ਕਦਮ ‘ਤੇ ਨਿੱਜੀ ਮਾਰਗਦਰਸ਼ਨ ਦੇ ਨਾਲ।
Explore Your Gender-Affirming Healthcare Benefits

Access comprehensive gender-affirming care benefits like hormone therapy and mental health to support inclusivity.
ਡਾਇਬੀਟੀਜ਼ ਅਤੇ ਪ੍ਰੀ-ਡਾਇਬੀਟੀਜ਼ ਨੂੰ ਸਮਝਣ ਲਈ ਤੁਹਾਡੀ ਗਾਈਡ

ਡਾਇਬੀਟੀਜ਼ ਅਤੇ ਪ੍ਰੀ-ਡਾਇਬੀਟੀਜ਼ ਅਜਿਹੀਆਂ ਸਿਹਤ ਸਥਿਤੀਆਂ ਹਨ ਜੋ ਲੱਖਾਂ ਹੀ ਲੋਕਾਂ ਨੂੰ ਪ੍ਰਭਾਵਤ ਕਰਦੀਆਂ ਹਨ। ਇਹ ਗਾਈਡ ਡਾਇਬੀਟੀਜ਼ ਅਤੇ ਪ੍ਰੀ-ਡਾਇਬੀਟੀਜ਼ ਬਾਰੇ ਦੱਸਦੀ ਹੈ, ਅਤੇ ਇਸ ਬਾਰੇ ਕਿ ਤੁਸੀਂ ਇਨ੍ਹਾਂ ਨੂੰ ਕਿਵੇਂ ਨਿਯੰਤ੍ਰਿਤ ਜਾਂ ਇੱਥੋਂ ਤੱਕ ਕਿ ਰੋਕ ਵੀ ਸਕਦੇ ਹੋ।
ਮੇਨੋਪੌਜ਼ ਦੇ ਸਫ਼ਰ ਬਾਰੇ ਇੱਕ ਮਾਰਗਦਰਸ਼ਿਕਾ

ਹੋਰਾਂ ਲੋਕਾਂ ਦੀ ਦੇਖਭਾਲ ਕਰਨ ਦੇ ਨਾਲ-ਨਾਲ ਮੇਨੋਪੌਜ਼ ਦੀਆਂ ਚੁਣੌਤੀਆਂ ਨਾਲ ਸੰਤੁਲਨ ਬਿਠਾਉਣਾ ਬਹੁਤ ਹਾਵੀ ਹੋਣ ਵਾਲਾ ਲੱਗ ਸਕਦਾ ਹੈ। ਇਸ ਲੇਖ ਵਿੱਚ ਇਹ ਜਾਣੋ ਕਿ ਲੱਛਣਾਂ ਨੂੰ ਕਿਵੇਂ ਨਿਯੰਤ੍ਰਿਤ ਕਰਨਾ ਹੈ ਅਤੇ ਆਪਣੀ ਤੰਦਰੁਸਤੀ ਨੂੰ ਪਹਿਲ ਕਿਵੇਂ ਦੇਣੀ ਹੈ।
ਘਰ ਵਿੱਚ ਅਜ਼ਮਾਉਣ ਯੋਗ 5 ਕਸਰਤਾਂ

ਇਹ ਸਿੱਖੋ ਕਿ ਤੁਸੀਂ ਘਰ ਬੈਠੇ ਹੀ ਰਜਿਸਟੈਂਸ ਬੈਂਡਾਂ ਦੀ ਮਦਦ ਨਾਲ ਅਸਾਨ ਕਸਰਤਾਂ ਦੇ ਜ਼ਰੀਏ ਆਪਣੀ ਤਾਕਤ ਅਤੇ ਲਚਕੀਲੇਪਣ ਨੂੰ ਕਿਵੇਂ ਬਿਹਤਰ ਬਣਾ ਸਕਦੇ ਹੋ।
ਹਾਈ ਬਲੱਡ ਪ੍ਰੈਸ਼ਰ ਨੂੰ ਸਮਝਣਾ

ਹਾਈ ਬਲੱਡ ਪ੍ਰੈਸ਼ਰ ਉਦੋਂ ਹੁੰਦਾ ਹੈ ਜਦੋਂ ਧਮਣੀ ਦੀਆਂ ਕੰਧਾਂ 'ਤੇ ਖੂਨ ਦਾ ਜ਼ੋਰ ਲਗਾਤਾਰ ਵੱਧ ਹੁੰਦਾ ਹੈ, ਜਿਸ ਨਾਲ ਦਿਲ ਦੀ ਬਿਮਾਰੀ ਵਰਗੇ ਸੰਭਾਵਿਤ ਸਿਹਤ ਖਤਰੇ ਪੈਦਾ ਹੁੰਦੇ ਹਨ। ਜੀਵਨਸ਼ੈਲੀ ਵਿੱਚ ਤਬਦੀਲੀਆਂ ਜਿਵੇਂ ਕਿ ਖੁਰਾਕ, ਕਸਰਤ, ਅਤੇ ਤਣਾਅ ਘਟਾਉਣ ਨਾਲ ਇਸਦੀ ਨਿਗਰਾਨੀ ਅਤੇ ਪ੍ਰਬੰਧਨ ਕਰਨਾ ਬਹੁਤ ਜ਼ਰੁਰੀ ਹੈ।
ਤੁਹਾਡੇ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਦੇ 5 ਆਸਾਨ ਤਰੀਕੇ

ਭਾਵੇਂ ਤੁਸੀਂ ਆਪਣੀ ਗਤੀਵਿਧੀ ਜਾਂ ਤੰਦਰੁਸਤੀ ਦੇ ਪੱਧਰ ਨੂੰ ਵਧਾਉਣ ਦੀ ਕੋਸ਼ਿਸ਼ ਕਰ ਰਹੇ ਹੋ, ਤੁਹਾਡੀ ਰੁਟੀਨ ਨੂੰ ਬਦਲਣਾ ਜਾਂ ਤਣਾਅ ਘਟਾਉਣਾ ਚਾਹੁੰਦੇ ਹੋ, ਤੁਹਾਡੀ ਕਵਰੇਜ ਵਿੱਚ ਵੈਲਨੈੱਸ ਕੋਚਿੰਗ, ਫਿਜ਼ਿਕਲ ਥੈਰੇਪੀ, ਥੋੜ੍ਹੇ ਜਿਹੇ ਜਾਂ ਬਿਨਾਂ ਖਰਚੇ ’ਤੇ ਫਿਟਨੈੱਸ ਡੀਲਾਂ ਅਤੇ ਜੀਵਨਸ਼ੈਲੀ ਸੁਝਾਅ ਸ਼ਾਮਲ ਹਨ।
4 Ways to Reach Your Physical Wellness Goals

Whether you’re seeking to increase your movement or fitness level, change your routine or reduce stress, your coverage includes wellness coaching, physical therapy, fitness deals and lifestyle tips for little-to-no cost.
Find Pain Relief with Digital Physical Therapy

If you’re struggling with joint and muscle pain and have healthcare coverage through SEIU 775 Benefits Group, you have access to physical therapy and digital tools including MedBridge and Hinge Health to help manage and ease your pain at no additional cost.