ਇਹ ਗਾਈਡ ਤੁਹਾਨੂੰ ਤੁਹਾਡੇ ਨਵੇਂ Caregiver Learning Center (ਕੇਅਰਗਿਵਰ ਲਰਨਿੰਗ ਸੈਂਟਰ) ਖਾਤੇ ਨਾਲ ਸ਼ੁਰੂਆਤ ਕਰਨ ਬਾਰੇ ਦੱਸਦੀ ਹੈ, ਜਿਸ ਵਿੱਚ ਪਹਿਲੀ ਵਾਰ ਤੁਹਾਡੇ ਖਾਤੇ ਤੱਕ ਪਹੁੰਚ ਕਰਨਾ, ਪੰਨਿਆਂ ਨੂੰ ਨੈਵੀਗੇਟ ਕਰਨਾ ਸਿੱਖਣਾ ਅਤੇ ਤੁਹਾਡੀ ਪ੍ਰੋਫਾਈਲ ਅਤੇ ਤਰਜੀਹਾਂ ਦਾ ਪ੍ਰਬੰਧਨ ਕਰਨਾ ਸ਼ਾਮਲ ਹੈ। ਭਾਵੇਂ ਤੁਸੀਂ ਪਹਿਲੀ ਵਾਰ ਲੌਗਇਨ ਕਰ ਰਹੇ ਹੋ ਜਾਂ ਤੁਹਾਨੂੰ ਆਪਣਾ ਪਾਸਵਰਡ ਰੀਸੈੱਟ ਕਰਨ ਦੀ ਲੋੜ ਹੈ, ਸ਼ੁਰੂ ਕਰਨ ਵਿੱਚ ਤੁਹਾਡੀ ਸਹਾਇਤਾ ਲਈ ਇਸ ਗਾਈਡ ਨੂੰ ਪੜ੍ਹੋ।
ਪਹਿਲੀ ਵਾਰ ਆਪਣੇ ਖਾਤੇ ਤੱਕ ਪਹੁੰਚ ਕਰਨ ਜਾਂ ਆਪਣਾ ਪਾਸਵਰਡ ਰੀਸੈੱਟ ਕਰਨ ਲਈ, ਤੁਹਾਨੂੰ ਲੌਗਇਨ ਕਰਨ ਲਈ ਆਪਣੀ 12-ਅੰਕਾਂ ਵਾਲੀ ਵਿਦਿਆਰਥੀ ID ਜਾਣਨ ਦੀ ਲੋੜ ਹੋਵੇਗੀ। ਜੇਕਰ ਤੁਹਾਨੂੰ ਇਹ ਨਹੀਂ ਪਤਾ ਹੈ, ਤਾਂ ਇੱਥੇ ਕਾਲ ਕਰੋ 1-866-371-3200 ਜਾਂ ਇੱਥੇ ਈਮੇਲ ਕਰੋ mrc@myseiubenefits.org.
ਜੇਕਰ ਤੁਸੀਂ ਪਹਿਲੀ ਵਾਰ ਲੌਗਇਨ ਕਰ ਰਹੇ ਹੋ ਤਾਂ ਤੁਹਾਨੂੰ ਬਾਕਸ 'ਤੇ ਨਿਸ਼ਾਨ ਲਗਾਕੇ ਅਤੇ ਮੈਂ ਸਹਿਮਤ ਹਾਂ ਬਟਨ 'ਤੇ ਕਲਿੱਕ ਕਰਕੇ ਇਕਰਾਰਨਾਮੇ ਦੀਆਂ ਸ਼ਰਤਾਂ ਨੂੰ ਪੜ੍ਹਨਾ ਅਤੇ ਸਵੀਕਾਰ ਕਰਨਾ ਪਵੇਗਾ।
ਜੇਕਰ ਤੁਹਾਡੇ ਲਈ ਉਪਲਬਧ ਹੈ, ਤਾਂ ਅਸੀਂ ਤੁਹਾਨੂੰ SEIU 775 Benefits Group ਦੁਆਰਾ ਪ੍ਰਦਾਨ ਕੀਤੇ ਡਿਵਾਈਸ ਦੀ ਵਰਤੋਂ ਕਰਨ ਲਈ ਉਤਸ਼ਾਹਿਤ ਕਰਦੇ ਹਾਂ। ਜੇਕਰ ਤੁਸੀਂ ਆਪਣੀ ਖੁਦ ਦੀ ਡਿਵਾਈਸ ਵਰਤਣ ਦੀ ਚੋਣ ਕਰਦੇ ਹੋ, ਤਾਂ ਸਰਬੋਤਮ ਵਰਤੋਂਕਾਰ ਅਨੁਭਵ ਲਈ ਹੇਠਾਂ ਮਾਰਗਦਰਸ਼ਨ ਪ੍ਰਦਾਨ ਕੀਤਾ ਗਿਆ ਹੈ।
ਇਹ ਜ਼ੋਰਦਾਰ ਸਿਫਾਰਸ਼ ਕੀਤੀ ਜਾਂਦੀ ਹੈ ਕਿ ਤੁਸੀਂ ਆਪਣੇ ਬ੍ਰਾਊਜ਼ਰ ਦੇ ਸਭ ਤੋਂ ਅੱਪਡੇਟ ਕੀਤੇ ਸੰਸਕਰਣ ਦੀ ਵਰਤੋਂ ਕਰੋ। ਅਸੀਂ ਹਰੇਕ ਬ੍ਰਾਊਜ਼ਰ ਦੇ ਆਖਰੀ 2 ਮੁੱਖ ਸੰਸਕਰਣਾਂ ਦਾ ਸਮਰਥਨ ਕਰਾਂਗੇ।
ਇਹ ਜ਼ੋਰਦਾਰ ਸਿਫਾਰਸ਼ ਕੀਤੀ ਜਾਂਦੀ ਹੈ ਕਿ ਤੁਸੀਂ ਆਪਣੇ ਓਪਰੇਟਿੰਗ ਸਿਸਟਮ ਦੇ ਸਭ ਤੋਂ ਅੱਪਡੇਟ ਸੰਸਕਰਣ ਦੀ ਵਰਤੋਂ ਕਰੋ।
ਡੈਸਕਟੌਪ / ਲੈਪਟੌਪ
ਮੋਬਾਇਲ / ਟੈਬਲੇਟ
ਤੁਸੀਂ Go.Learn ਮੋਬਾਇਲ ਐਪ ਜਾਂ ਤੁਹਾਡੇ ਮੋਬਾਇਲ ਬ੍ਰਾਊਜ਼ਰ ਨੂੰ ਵਰਤ ਸਕਦੇ ਹੋ। ਸਰਬੋਤਮ ਅਨੁਭਵ ਲਈ ਅਸੀਂ ਐਪ ਦੀ ਵਰਤੋਂ ਕਰਨ ਦੀ ਸਿਫ਼ਾਰਿਸ਼ ਕਰਦੇ ਹਾਂ, ਜੋ ਕਿਸੇ ਵੀ ਸਕ੍ਰੀਨ ਆਕਾਰ ਅਤੇ ਪੁਰਾਣੇ ਡਿਵਾਈਸਾਂ ਦਾ ਸਮਰਥਨ ਕਰਦੀ ਹੈ। ਤੁਸੀਂ Apple Store ਜਾਂ Google Play Store ਵਿੱਚ “Go.Learn” ਖੋਜ ਕੇ ਐਪ ਡਾਊਨਲੋਡ ਕਰ ਸਕਦੇ ਹੋ।
ਤੁਸੀਂ ਹਰੇਕ ਪੰਨੇ 'ਤੇ ਕੀ ਕਰ ਸਕਦੇ ਹੋ, ਇਸ ਦੇ ਵੇਰਵੇ ਲਈ ਹੇਠਾਂ ਦੇਖੋ।

My Benefits (ਮੇਰੇ ਬੈਨਿਫਿਟਸ)
ਇਹ ਤੁਹਾਡਾ ਹੋਮ ਪੰਨਾ ਹੈ ਜੋ ਤੁਸੀਂ ਲੌਗਇਨ ਕਰਨ ਤੋਂ ਬਾਅਦ ਵੇਖਦੇ ਹੋ।

ਮੇਰੀ ਪ੍ਰੋਫਾਈਲ
ਆਪਣੀ ਪ੍ਰੋਫਾਈਲ ਤਸਵੀਰ, ਤਰਜੀਹੀ ਭਾਸ਼ਾ ਅਤੇ ਸਮਾਂ ਖੇਤਰ ਵੇਖੋ ਅਤੇ ਇਨ੍ਹਾਂ ਵਿੱਚ ਸੋਧ ਕਰੋ। ਜੇਕਰ ਤੁਹਾਨੂੰ ਆਪਣਾ ਵਰਤਮਾਨ ਪਾਸਵਰਡ ਪਤਾ ਹੈ ਤਾਂ ਤੁਸੀਂ ਆਪਣਾ ਪਾਸਵਰਡ ਵੀ ਬਦਲ ਸਕਦੇ ਹੋ।

Caregiver Learning Center (ਕੇਅਰਗਿਵਰ ਲਰਨਿੰਗ ਸੈਂਟਰ)
ਤੁਹਾਡਾ ਡੈਸ਼ਬੋਰਡ ਜਿੱਥੇ ਤੁਸੀਂ ਆਪਣੀ ਵਰਤਮਾਨ ਸਿਖਲਾਈ ਲੋੜ, ਮੁੱਖ ਜਾਣਕਾਰੀ ਦਾ ਸਾਰ ਅਤੇ ਆਪਣੀ ਸਿਖਲਾਈ ਨੂੰ ਪੂਰਾ ਕਰਨ ਵਿੱਚ ਤੁਹਾਡੀ ਸਹਾਇਤਾ ਲਈ ਤੇਜ਼ ਲਿੰਕ ਦੇਖ ਸਕਦੇ ਹੋ।

My Schedule (ਮੇਰੇ ਕਾਰਜਕ੍ਰਮ)
ਇੱਕ ਖਾਸ ਸਮੇਂ 'ਤੇ ਹੋਣ ਵਾਲੇ ਸ਼ਡਿਉਲ ਕੀਤੇ ਵੈਬਿਨਾਰਾਂ ਅਤੇ ਵਿਅਕਤੀਗਤ ਕਲਾਸਾਂ ਦੀ ਆਪਣੀ ਸੂਚੀ ਵੇਖੋ।

My Training Activity (ਮੇਰੀ ਸਿਖਲਾਈ ਸਰਗਰਮੀ)
ਤੁਹਾਡੇ ਦੁਆਰਾ ਪੂਰੀ ਕੀਤੀ ਗਈ ਲੋੜੀਂਦੀ ਸਿਖਲਾਈ ਦੇ ਕੋਰਸ ਅਤੇ ਕੁੱਲ ਘੰਟੇ ਵੇਖੋ।

My Courses (ਮੇਰੇ ਕੋਰਸ)
ਉਨ੍ਹਾਂ ਕੋਰਸਾਂ ਨੂੰ ਦੇਖੋ ਜਿਨ੍ਹਾਂ ਵਿੱਚ ਤੁਸੀਂ ਇਸ ਵੇਲੇ ਦਾਖਲ ਹੋ। ਕੋਰਸਾਂ ਨੂੰ ਦਾਖਲਾ, ਪ੍ਰਗਤੀ ਅਧੀਨ ਅਤੇ ਪੂਰੇ ਕੀਤੇ ਅਨੁਸਾਰ ਪ੍ਰਬੰਧਿਤ ਕੀਤਾ ਜਾਂਦਾ ਹੈ।

Find Courses (ਕੋਰਸ ਖੋਜੋ)
ਤੁਹਾਡੇ ਲਈ ਢੁਕਵੇਂ Continuing Education (ਨਿਰੰਤਰ ਸਿੱਖਿਆ) ਕੋਰਸਾਂ ਨੂੰ ਲੱਭਣ ਲਈ ਫਿਲਟਰ ਕਰੋ ਜਾਂ ਖੋਜ ਕਰੋ। (ਇਹ ਪੰਨਾ ਸਿਰਫ਼ Continuing Education (ਨਿਰੰਤਰ ਸਿੱਖਿਆ) ਦੇ ਵਿਦਿਆਰਥੀਆਂ ਨੂੰ ਹੀ ਦਿਖਾਈ ਦਿੰਦਾ ਹੈ।)

My Information (ਮੇਰੀ ਜਾਣਕਾਰੀ)
ਆਪਣੇ ਰੁਜ਼ਗਾਰਦਾਤਾ ਦੇ ਰਿਕਾਰਡਾਂ ਤੋਂ ਆਪਣੇ ਸੰਪਰਕ, ਰੁਜ਼ਗਾਰ ਅਤੇ ਸਿਖਲਾਈ ਦੀਆਂ ਜ਼ਰੂਰਤਾਂ ਦੀ ਜਾਣਕਾਰੀ ਵੇਖੋ।
ਕਿਰਪਾ ਕਰਕੇ ਆਪਣੀ ਜਾਣਕਾਰੀ ਨੂੰ ਅੱਪਡੇਟ ਕਰਨ ਲਈ ਆਪਣੇ ਰੁਜ਼ਗਾਰਦਾਤਾ ਨਾਲ ਸੰਪਰਕ ਕਰੋ, ਤੁਸੀਂ ਆਪਣੇ ਔਨਲਾਈਨ ਖਾਤੇ ਰਾਹੀਂ ਬਦਲਾਅ ਨਹੀਂ ਕਰ ਸਕਦੇ ਹੋ।
ਜੇਕਰ ਤੁਸੀਂ ਇੱਕ ਵਿਅਕਤੀਗਤ ਪ੍ਰਦਾਤਾ (IP) ਹੋ, ਤਾਂ CDWA ਨਾਲ ਸਿੱਧਾ 866-214-9899 'ਤੇ ਸੰਪਰਕ ਕਰੋ। ਜੇ ਤੁਸੀਂ ਇੱਕ ਏਜੰਸੀ ਪ੍ਰਦਾਤਾ (AP) ਹੋ, ਤਾਂ ਆਪਣੇ ਰੁਜ਼ਗਾਰਦਾਤਾ ਨਾਲ ਸੰਪਰਕ ਕਰੋ। ਇੱਕ ਵਾਰ ਜਦੋਂ ਤੁਹਾਡਾ ਰੁਜ਼ਗਾਰਦਾਤਾ ਤੁਹਾਡੀ ਅੱਪਡੇਟ ਕੀਤੀ ਜਾਣਕਾਰੀ SEIU 775 Benefits Group ਨੂੰ ਭੇਜ ਦਿੰਦਾ ਹੈ, ਤਾਂ ਤੁਹਾਡੀ ਪ੍ਰੋਫਾਈਲ ਜਾਣਕਾਰੀ ਅੱਪਡੇਟ ਹੋ ਜਾਵੇਗੀ।
ਕੇਅਰਗਿਵਰ ਲਰਨਿੰਗ ਸੈਂਟਰ (Caregiver Learning Center)
ਟ੍ਰੇਨਿੰਗ ਵਿੱਚ ਦਾਖਲਾ ਲੈਣ ਅਤੇ ਕੋਰਸਾਂ ਨੂੰ ਆਨਲਾਈਨ ਕਰਨ ਲਈ ਕੇਅਰਗਿਵਰ ਲਰਨਿੰਗ ਸੈਂਟਰ (Caregiver Learning Center) ਵਿੱਚ ਲੌਗ ਇਨ ਕਰੋ। ਇਹ ਸਿੱਖੋ ਕਿ ਸ਼ੁਰੂਆਤ ਕਰਨ ਲਈ ਲੌਗਿਨ ਕਿਵੇਂ ਬਣਾਉਣਾ ਹੈ।
ਸਾਡੇ ਮੈਂਬਰ ਰਿਸੋਰਸ ਸੈਂਟਰ (Member Resource Center) ਵਿੱਚ ਆਮ ਸਵਾਲਾਂ ਦੇ ਜਵਾਬ ਲੱਭੋ ਅਤੇ ਸਿੱਖਣ ਅਤੇ ਭਾਸ਼ਾ ਸਬੰਧੀ ਸਹਿਯੋਗ ਬਾਰੇ ਆਪਣੇ ਵਿਕਲਪਾਂ ਦਾ ਪਤਾ ਲਗਾਓ।
ਆਪਣੀ ਯੋਗਤਾ ਦੇਖਣ ਜਾਂ ਆਪਣੇ ਹੈਲਥ ਬੈਨਿਫ਼ਿਟਾਂ ਦਾ ਪ੍ਰਬੰਧ ਕਰਨ ਜਾਂ ਖਾਤਾ ਬਣਾਉਣ ਦਾ ਤਰੀਕਾ ਸਿੱਖਣ ਲਈ ਲੌਗ ਇਨ ਕਰੋ।
ਹੈਲਥ ਬੈਨਿਫ਼ਿਟਾਂ ਵਿੱਚ ਸਹਿਯੋਗ ਪ੍ਰਾਪਤ ਕਰੋ
ਆਮ ਸਵਾਲਾਂ ਦੇ ਜਵਾਬ ਲੱਭੋ ਅਤੇ ਆਪਣੇ ਹੈਲਥ ਬੈਨਿਫ਼ਿਟਾਂ ਵਿੱਚ ਸਹਿਯੋਗ ਦੇ ਵਿਕਲਪਾਂ ਬਾਰੇ ਜਾਣੋ।
ਆਪਣਾ ਬਕਾਇਆ ਦੇਖਣ ਅਤੇ ਆਪਣੇ ਰਿਟਾਇਰਮੈਂਟ ਬੈਨਿਫ਼ਿਟ ਦਾ ਪ੍ਰਬੰਧ ਕਰਨ ਲਈ ਲੌਗ ਇਨ ਕਰੋ। ਇੱਕ ਖਾਤਾ ਬਣਾਓ।
ਰਿਟਾਇਰਮੈਂਟ ਪਲਾਨ ਵਿੱਚ ਸਹਿਯੋਗ ਪ੍ਰਾਪਤ ਕਰੋ
ਆਮ ਸਵਾਲਾਂ ਦੇ ਜਵਾਬ ਲੱਭੋ ਅਤੇ ਆਪਣੇ ਰਿਟਾਇਰਮੈਂਟ ਬੈਨਿਫ਼ਿਟਾਂ ਵਿੱਚ ਸਹਿਯੋਗ ਦੇ ਵਿਕਲਪਾਂ ਬਾਰੇ ਜਾਣੋ।
Basic Training (ਮੁੱਢਲੀ ਟ੍ਰੇਨਿੰਗ) ਵਿੱਚ ਅਤੇ ਸਰਟੀਫ਼ਾਈਡ ਹੋਮ ਕੇਅਰ ਏਡ (Home Care Aide) ਬਣਨ ਦੀ ਤਿਆਰੀ ਵਿੱਚ ਮਾਰਗਦਰਸ਼ਨ ਅਤੇ ਸਹਿਯੋਗ ਪ੍ਰਾਪਤ ਕਰੋ।
ਇੱਕ ਦੇਖਭਾਲਕਰਤਾ ਵਜੋਂ ਸ਼ੁਰੂਆਤ ਕਰਨਾ
ਟ੍ਰੇਨਿੰਗ ਵਿੱਚ ਸਫ਼ਲ ਹੋਣ ਲਈ ਸੁਝਾਅ, ਅਤੇ ਤੁਹਾਨੂੰ ਕੰਮ ਕਰਨਾ ਸ਼ੁਰੂ ਕਰਨ ਲਈ ਕਿਹੜੀ ਸਿਖਲਾਈ ਦੀ ਲੋੜ ਹੈ ਇਸ ਬਾਰੇ ਮਾਰਗਦਰਸ਼ਨ ਪ੍ਰਾਪਤ ਕਰੋ ਅਤੇ ਇਹ ਸਿੱਖੋ ਕਿ ਤੁਸੀਂ ਦੇਖਭਾਲਕਰਤਾ ਵਜੋਂ ਆਪਣੇ ਬੈਨਿਫ਼ਿਟਾਂ ਤੱਕ ਕਦੋਂ ਪਹੁੰਚ ਪ੍ਰਾਪਤ ਕਰ ਸਕਦੇ ਹੋ।
Lorem ipsum dolor sit amet, consectetur adipiscing elit, sed do eiusmod tempor incididunt ut labore et dolore magna aliqua. Ut enim ad minim veniam, quis nostrud exercitation ullamco laboris nisi ut aliquip ex ea commodo consequat. Duis aute irure dolor in reprehenderit in voluptate velit esse cillum dolore eu fugiat nulla pariatur. Excepteur sint occaecat cupidatat non proident, sunt in culpa qui officia deserunt mollit anim id est laborum.
If you have questions about enrolling or completing your training, contact the MRC before they are closed. The MRC will reopen on January 2.
Note: Contact your employer for questions about your training requirement, pay or deadline.
Get help online:
The Caregiver Learning Center cannot be accessed at caregiverlearning.org. Please use seiu775bg.docebosaas.com to access your training.
ਤੁਹਾਡੇ ਸਿੱਖਣ ਦੇ ਲਾਭਾਂ ਦਾ ਵੱਧ ਤੋਂ ਵੱਧ ਲਾਭ ਲਓ। ਇਸ ਸਾਲ ਦੇ Continuing Education (ਨਿਰੰਤਰ ਸਿੱਖਿਆ) ਦੇ new online courses (ਨਵੇਂ ਔਨਲਾਈਨ ਕੋਰਸਾਂ) ਬਾਰੇ ਪੜ੍ਹੋ ਜਾਂ ਆਪਣੇ learning support (ਸਿਖਲਾਈ ਸਹਾਇਤਾ) ਵਿਕਲਪਾਂ ਦੀ ਪੜਚੋਲ ਕਰੋ।
If you complete training during the System Maintenance, it will be sent to your employer after June 10.
Please contact your employer if you have questions about your training requirement, deadline or payment.