ਹੈਲਥ ਬੈਨਿਫ਼ਿਟਸ ਸਪੋਰਟ
ਕਵਰੇਜ, ਬੈਨਿਫ਼ਿਟਾਂ ਦੀ ਯੋਗਤਾ ਅਤੇ ਹੋਰ ਬਹੁਤ ਕੁਝ ਬਾਰੇ ਸਵਾਲਾਂ ਸਬੰਧੀ ਮਦਦ ਪ੍ਰਾਪਤ ਕਰੋ।
ਗਾਹਕ ਸੇਵਾ ਸੋਮਵਾਰ-ਸ਼ੁੱਕਰਵਾਰ, ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ ਉਪਲਬਧ ਹੈ।
ਭਾਸ਼ਾ ਵਿੱਚ ਸਹਿਯੋਗ ਉਪਲਬਧ ਹੈ।
ਲਾਈਵ ਚੈਟ ਸਹਿਯੋਗ
ਚੈਟ ਰਾਹੀਂ ਸਹਾਇਤਾ ਲਈ ਆਪਣੇ ਹੈਲਥ ਬੈਨਿਫ਼ਿਟਸ ਖਾਤੇ ਵਿੱਚ ਲੌਗ ਇਨ ਕਰੋ।
SEIU775BG-caregiver@magnacare.com
ਕਿਸੇ ਵੀ ਸਮੇਂ ਈਮੇਲ ਕਰੋ ਅਤੇ 2 ਕਾਰੋਬਾਰੀ ਦਿਨਾਂ ਦੇ ਅੰਦਰ ਜਵਾਬ ਪ੍ਰਾਪਤ ਕਰੋ।
ਹੈਲਥ ਬੈਨਿਫ਼ਿਟਸ ਬਾਰੇ ਅਕਸਰ ਪੁੱਛੇ ਜਾਣ ਵਾਲੇ ਸਵਾਲ
ਆਮ ਸਵਾਲਾਂ ਲਈ ਅਕਸਰ ਪੁੱਛੇ ਜਾਣ ਵਾਲੇ ਸਵਾਲਾਂ (FAQ) 'ਤੇ ਜਾਓ। ਜੇ ਤੁਹਾਨੂੰ ਅਜੇ ਵੀ ਮਦਦ ਦੀ ਲੋੜ ਹੈ ਤਾਂ ਸਾਡੇ ਨਾਲ ਸੰਪਰਕ ਕਰੋ।
ਹੈਲਥ ਬੈਨਿਫ਼ਿਟਸ ਆਨਲਾਈਨ ਖਾਤੇ ਲਈ ਮਦਦ
ਯੋਗਤਾ ਦੀ ਜਾਂਚ ਕਰਨ ਜਾਂ ਹੈਲਥਕੇਅਰ ਕਵਰੇਜ ਵਿੱਚ ਦਾਖਲਾ ਲੈਣ ਲਈ ਲੌਗਇਨ ਬਣਾਉਣ ਦੇ ਤਰੀਕੇ ਬਾਰੇ ਜਾਣੋ। ਜੇ ਤੁਹਾਨੂੰ ਹੋਰ ਜ਼ਿਆਦਾ ਮਦਦ ਦੀ ਲੋੜ ਹੈ ਤਾਂ ਗਾਹਕ ਸੇਵਾ ਨਾਲ 1-877-606-6705 'ਤੇ ਸੰਪਰਕ ਕਰੋ ਤਾਂ ਜੋ ਤੁਹਾਨੂੰ ਤੁਹਾਡੀ ਭਾਸ਼ਾ ਵਿੱਚ ਕਿਸੇ ਨੁਮਾਇੰਦੇ ਨਾਲ ਜੋੜਿਆ ਜਾ ਸਕੇ।
ਹੈਲਥਕੇਅਰ ਕਵਰੇਜ ਦੀ ਆਮ ਸ਼ਬਦਾਵਲੀ
ਆਪਣੇ ਬੀਮਾ ਪਲਾਨ ਨੂੰ ਜ਼ਿਆਦਾ ਵਧੀਆ ਢੰਗ ਨਾਲ ਸਮਝਣ ਲਈ ਬੀਮੇ ਨਾਲ ਜੁੜੇ ਆਮ ਸ਼ਬਦਾਂ ਦੇ ਅਰਥਾਂ ਅਤੇ ਉਹਨਾਂ ਦੀਆਂ ਪਰਿਭਾਸ਼ਾਵਾਂ ਬਾਰੇ ਜਾਣੋ।
ਹੈਲਥਕੇਅਰ ਕਵਰੇਜ ਲਈ ਯੋਗਤਾ
ਇਹ ਸਿੱਖੋ ਕਿ ਤੁਹਾਡੇ ਲਈ ਜਾਂ ਤੁਹਾਡੇ ਬੱਚਿਆਂ ਲਈ ਹੈਲਥਕੇਅਰ ਕਵਰੇਜ ਵਾਸਤੇ ਯੋਗਤਾ ਕਿਵੇਂ ਪੂਰੀ ਕਰਨੀ ਹੈ ਅਤੇ ਤੁਹਾਡੇ ਦੁਆਰਾ ਕੀਤੇ ਕੰਮ ਦੇ ਘੰਟੇ ਤੁਹਾਡੀ ਕਵਰੇਜ ਨੂੰ ਕਿਵੇਂ ਪ੍ਰਭਾਵਤ ਕਰਦੇ ਹਨ।
ਹੈਲਥਕੇਅਰ ਕਵਰੇਜ ਲਈ ਅਪੀਲ ਦਾਇਰ ਕਰੋ
ਜੇ ਤੁਹਾਡੀ ਹੈਲਥ ਕਵਰੇਜ ਦੀ ਯੋਗਤਾ ਜਾਂ ਦਾਖਲੇ ਨੂੰ ਨਾਮਨਜ਼ੂਰ ਕਰ ਦਿੱਤਾ ਗਿਆ ਸੀ ਤਾਂ ਇਹ ਜਾਣੋ ਕਿ ਅਪੀਲ ਕਿਵੇਂ ਦਾਇਰ ਕਰਨੀ ਹੈ।
ਅਕਸਰ ਪੁੱਛੇ ਜਾਣ ਵਾਲੇ ਸਵਾਲ
ਹੈਲਥਕੇਅਰ ਕਵਰੇਜ
ਯੋਗਤਾ ਲੋੜਾਂ, ਕਦੋਂ ਅਤੇ ਕਿਵੇਂ ਅਪਲਾਈ ਕਰਨਾ ਹੈ, ਕਵਰੇਜ ਕਦੋਂ ਸ਼ੁਰੂ ਹੁੰਦੀ ਹੈ, ਕਵਰੇਜ ਨੂੰ ਕਿਵੇਂ ਬਰਕਰਾਰ ਰੱਖਣਾ ਹੈ ਅਤੇ ਹੋਰ ਬਹੁਤ ਕੁਝ ਬਾਰੇ ਜਾਣਕਾਰੀ ਲਓ।
Coverage for Kids (ਬੱਚਿਆਂ ਲਈ ਕਵਰੇਜ)
ਯੋਗਤਾ ਲੋੜਾਂ, ਇੱਕ ਐਪਲੀਕੇਸ਼ਨ (ਨਿਰਭਰ ਵਿਅਕਤੀਆਂ ਦੀ ਪੁਸ਼ਟੀ) ਨੂੰ ਪੂਰਾ ਕਰਨ ਲਈ ਕੀ ਜ਼ਰੂਰੀ ਹੈ ਅਤੇ ਹੋਰ ਬਹੁਤ ਕੁਝ ਬਾਰੇ ਜਾਣਕਾਰੀ ਲਓ।
Coverage for Kids (ਬੱਚਿਆਂ ਲਈ ਕਵਰੇਜ) ਬਾਰੇ ਅਕਸਰ ਪੁੱਛੇ ਜਾਣ ਵਾਲੇ ਸਵਾਲ
Caregiver Kicks
ਯੋਗਤਾ ਲੋੜਾਂ ਅਤੇ ਜੁੱਤੇ ਆਰਡਰ ਕਰਨ ਦੇ ਤਰੀਕੇ ਬਾਰੇ ਜਾਣਕਾਰੀ ਲਓ, ਇਸਦੇ ਨਾਲ ਹੀ ਸ਼ਿਪਿੰਗ ਵਗੈਰਾ ਬਾਰੇ ਸਵਾਲਾਂ ਦੇ ਜਵਾਬ ਲੱਭੋ।