- ਸਿੱਖਿਆ
ਕੇਅਰਗਿਵਰ ਲਰਨਿੰਗ ਸੈਂਟਰ (Caregiver Learning Center)
ਟ੍ਰੇਨਿੰਗ ਵਿੱਚ ਦਾਖਲਾ ਲੈਣ ਅਤੇ ਕੋਰਸਾਂ ਨੂੰ ਆਨਲਾਈਨ ਕਰਨ ਲਈ ਕੇਅਰਗਿਵਰ ਲਰਨਿੰਗ ਸੈਂਟਰ (Caregiver Learning Center) ਵਿੱਚ ਲੌਗ ਇਨ ਕਰੋ। ਇਹ ਸਿੱਖੋ ਕਿ ਸ਼ੁਰੂਆਤ ਕਰਨ ਲਈ ਲੌਗਿਨ ਕਿਵੇਂ ਬਣਾਉਣਾ ਹੈ।
ਸਾਡੇ ਮੈਂਬਰ ਰਿਸੋਰਸ ਸੈਂਟਰ (Member Resource Center) ਵਿੱਚ ਆਮ ਸਵਾਲਾਂ ਦੇ ਜਵਾਬ ਲੱਭੋ ਅਤੇ ਸਿੱਖਣ ਅਤੇ ਭਾਸ਼ਾ ਸਬੰਧੀ ਸਹਿਯੋਗ ਬਾਰੇ ਆਪਣੇ ਵਿਕਲਪਾਂ ਦਾ ਪਤਾ ਲਗਾਓ।
- ਸਿਹਤ
ਆਪਣੀ ਯੋਗਤਾ ਦੇਖਣ ਜਾਂ ਆਪਣੇ ਹੈਲਥ ਬੈਨਿਫ਼ਿਟਾਂ ਦਾ ਪ੍ਰਬੰਧ ਕਰਨ ਜਾਂ ਖਾਤਾ ਬਣਾਉਣ ਦਾ ਤਰੀਕਾ ਸਿੱਖਣ ਲਈ ਲੌਗ ਇਨ ਕਰੋ।
ਹੈਲਥ ਬੈਨਿਫ਼ਿਟਾਂ ਵਿੱਚ ਸਹਿਯੋਗ ਪ੍ਰਾਪਤ ਕਰੋ
ਆਮ ਸਵਾਲਾਂ ਦੇ ਜਵਾਬ ਲੱਭੋ ਅਤੇ ਆਪਣੇ ਹੈਲਥ ਬੈਨਿਫ਼ਿਟਾਂ ਵਿੱਚ ਸਹਿਯੋਗ ਦੇ ਵਿਕਲਪਾਂ ਬਾਰੇ ਜਾਣੋ।
- ਰਿਟਾਇਰਮੈਂਟ
ਆਪਣਾ ਬਕਾਇਆ ਦੇਖਣ ਅਤੇ ਆਪਣੇ ਰਿਟਾਇਰਮੈਂਟ ਬੈਨਿਫ਼ਿਟ ਦਾ ਪ੍ਰਬੰਧ ਕਰਨ ਲਈ ਲੌਗ ਇਨ ਕਰੋ। ਇੱਕ ਖਾਤਾ ਬਣਾਓ।
ਰਿਟਾਇਰਮੈਂਟ ਪਲਾਨ ਵਿੱਚ ਸਹਿਯੋਗ ਪ੍ਰਾਪਤ ਕਰੋ
ਆਮ ਸਵਾਲਾਂ ਦੇ ਜਵਾਬ ਲੱਭੋ ਅਤੇ ਆਪਣੇ ਰਿਟਾਇਰਮੈਂਟ ਬੈਨਿਫ਼ਿਟਾਂ ਵਿੱਚ ਸਹਿਯੋਗ ਦੇ ਵਿਕਲਪਾਂ ਬਾਰੇ ਜਾਣੋ।
- ਢੁਕਵੀਂ ਨੌਕਰੀ ਲੱਭਣਾ
- ਬੋਨਸ ਬੈਨਿਫ਼ਿਟਸ
- ਸਹਿਯੋਗ
Basic Training (ਮੁੱਢਲੀ ਟ੍ਰੇਨਿੰਗ) ਵਿੱਚ ਅਤੇ ਸਰਟੀਫ਼ਾਈਡ ਹੋਮ ਕੇਅਰ ਏਡ (Home Care Aide) ਬਣਨ ਦੀ ਤਿਆਰੀ ਵਿੱਚ ਮਾਰਗਦਰਸ਼ਨ ਅਤੇ ਸਹਿਯੋਗ ਪ੍ਰਾਪਤ ਕਰੋ।
ਇੱਕ ਦੇਖਭਾਲਕਰਤਾ ਵਜੋਂ ਸ਼ੁਰੂਆਤ ਕਰਨਾ
ਟ੍ਰੇਨਿੰਗ ਵਿੱਚ ਸਫ਼ਲ ਹੋਣ ਲਈ ਸੁਝਾਅ, ਅਤੇ ਤੁਹਾਨੂੰ ਕੰਮ ਕਰਨਾ ਸ਼ੁਰੂ ਕਰਨ ਲਈ ਕਿਹੜੀ ਸਿਖਲਾਈ ਦੀ ਲੋੜ ਹੈ ਇਸ ਬਾਰੇ ਮਾਰਗਦਰਸ਼ਨ ਪ੍ਰਾਪਤ ਕਰੋ ਅਤੇ ਇਹ ਸਿੱਖੋ ਕਿ ਤੁਸੀਂ ਦੇਖਭਾਲਕਰਤਾ ਵਜੋਂ ਆਪਣੇ ਬੈਨਿਫ਼ਿਟਾਂ ਤੱਕ ਕਦੋਂ ਪਹੁੰਚ ਪ੍ਰਾਪਤ ਕਰ ਸਕਦੇ ਹੋ।