ਕ੍ਰੈਡਿਟ ਸਕੋਰ ਅਸਾਨ ਭਾਸ਼ਾ ਵਿੱਚ

ਇਹ ਪਤਾ ਲਗਾਓ ਕਿ ਕ੍ਰੈਡਿਟ ਸਕੋਰ ਕਿਵੇਂ ਕੰਮ ਕਰਦਾ ਹੈ ਅਤੇ ਇਹ ਕਿਉਂ ਮਾਇਨੇ ਰੱਖਦਾ ਹੈ। ਭੁਗਤਾਨ ਦਾ ਰਿਕਾਰਡ ਅਤੇ ਕ੍ਰੈਡਿਟ ਦੀ ਵਰਤੋਂ ਵਰਗੀਆਂ ਮੁੱਖ ਗੱਲਾਂ ਬਾਰੇ ਜਾਣੋ ਅਤੇ ਆਪਣੇ ਸਕੋਰ ਨੂੰ ਸੁਧਾਰਨ ਲਈ ਅਮਲੀ ਕਦਮ ਚੁੱਕੋ।
ਦੇਖਭਾਲਕਰਤਾ Secure Retirement Plan (ਸੁਰੱਖਿਅਤ ਰਿਟਾਇਰਮੈਂਟ ਯੋਜਨਾ) ਤੋਂ ਕਿਵੇਂ ਫ਼ਾਇਦਾ ਚੁੱਕ ਸਕਦੇ ਹਨ

ਇਹ ਦੇਖੋ ਕਿ Secure Retirement Plan (ਸੁਰੱਖਿਅਤ ਰਿਟਾਇਰਮੈਂਟ ਯੋਜਨਾ) ਕਿਸ ਤਰ੍ਹਾਂ ਐਂਪਲੌਇਅਰ ਦੁਆਰਾ ਦਿੱਤੇ ਪੈਸੇ ਦੇ ਯੋਗਦਾਨ ਰਾਹੀਂ ਅਸਲ ਬਚਤ ਕਰਨ ਵਿੱਚ ਤੁਹਾਡੀ ਮਦਦ ਕਰਦਾ ਹੈ। ਤੁਹਾਡੀ ਤਨਖਾਹ ਵਿੱਚੋਂ ਕੋਈ ਪੈਸਾ ਨਹੀਂ ਕੱਟਿਆ ਜਾਂਦਾ ਅਤੇ ਤੁਹਾਡਾ ਖਾਤਾ, ਤੁਹਾਡੇ ਦੁਆਰਾ ਕੰਮ ਕੀਤੇ ਹਰ ਯੋਗ ਘੰਟੇ ਨਾਲ ਵਧਦਾ ਹੈ।
A Simple Guide to Budgeting

Managing your money doesn’t have to be overwhelming. A budget is a simple way to track your income, control your spending, and make the most of your money.
Compounding Interest: Helpful or Harmful?

Without a clear repayment plan, debt can become overwhelming. Taking control of how debt is managed can help create a more stable financial future.
ਦੇਖਭਾਲ ਕਰਨ ਵਾਲਿਆਂ ਲਈ ਬਿਹਤਰ ਰਿਟਾਇਰਮੈਂਟ ਲਾਭ

ਨਿਵੇਸ਼ ਬਾਰੇ ਬੁਨਿਆਦੀ ਸ਼ਬਦਾਵਲੀ ਨੂੰ ਸਮਝਣਾ ਤੁਹਾਡੇ ਵਿੱਤ ਦਾ ਪ੍ਰਬੰਧਨ ਕਰਨ ਲਈ ਇੱਕ ਮਹੱਤਵਪੂਰਨ ਪਹਿਲਾ ਕਦਮ ਹੈ, ਖਾਸ ਕਰਕੇ ਜੇ ਤੁਸੀਂ ਰਿਟਾਇਰਮੈਂਟ ਖਾਤਾ ਖੋਲ੍ਹਣ ਬਾਰੇ ਸੋਚ ਰਹੇ ਹੋ।
ਇੰਸ਼ੋਰੈਂਸ ਕਵਰੇਜ ਦੇ ਨਾਲ ਆਪਣੇ ਕਰਜ਼ੇ ਨੂੰ ਘਟਾਓ

ਇੰਸ਼ੋਰੈਂਸ ਨਿਯਮਿਤ ਅਧਾਰ 'ਤੇ ਥੋੜ੍ਹੀ ਜਿਹੀ ਰਕਮ ਦਾ ਭੁਗਤਾਨ ਕਰਕੇ ਤੁਹਾਨੂੰ ਅਚਾਨਕ ਪਏ ਖਰਚਿਆਂ ਤੋਂ ਬਚਾਉਣ ਵਿੱਚ ਮਦਦ ਕਰਦਾ ਹੈ। ਜੇ ਕੋਈ ਮਾੜੀ ਘਟਨਾ ਵਾਪਰਦੀ ਹੈ, ਜਿਵੇਂ ਕੋਈ ਹਾਦਸਾ ਜਾਂ ਤੁਹਾਡੀ ਸੰਪਤੀ ਨੂੰ ਨੁਕਸਾਨ, ਤਾਂ ਇੰਸ਼ੋਰੈਂਸ ਕੰਪਨੀ ਖਰਚਿਆਂ ਨੂੰ ਪੂਰਾ ਕਰਨ ਵਿੱਚ ਮਦਦ ਕਰੇਗੀ, ਤਾਂ ਜੋ ਤੁਹਾਨੂੰ ਹਰ ਚੀਜ਼ ਦਾ ਭੁਗਤਾਨ ਖੁਦ ਨਾ ਕਰਨਾ ਪਵੇ।
ਮਿਸ਼ਰਿਤ ਵਿਆਜ (Compounding Interest) ਨਾਲ ਆਪਣਾ ਪੈਸਾ ਵਧਾਓ

ਰਿਟਾਇਰਮੈਂਟ ਲਈ ਯੋਜਨਾ ਬਣਾਉਣ ਵਾਸਤੇ ਮਿਸ਼ਰਿਤ ਵਿਆਜ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਮਿਸ਼ਰਿਤ ਵਿਆਜ ਸਮੇਂ ਦੇ ਨਾਲ ਤੁਹਾਡੇ ਪੈਸੇ ਨੂੰ ਵਧਣ ਵਿੱਚ ਮਦਦ ਕਰਦਾ ਹੈ, ਮਤਲਬ ਇਹ ਕਿ ਅੱਜ ਬਚਤ ਵਿੱਚ ਰੱਖਿਆ ਗਿਆ ਇੱਕ ਡਾਲਰ ਅੱਗੇ ਜਾ ਕੇ ਬਚਾਏ ਗਏ ਡਾਲਰ ਨਾਲੋਂ ਵੱਧ ਕੀਮਤੀ ਹੁੰਦਾ ਹੈ ਕਿਉਂਕਿ ਇਸ ਵਿੱਚ ਵਿਆਜ ਬਣਨ ਅਤੇ ਵਧਣ ਦਾ ਸਮਾਂ ਹੁੰਦਾ ਹੈ।