ਆਹਮੋ-ਸਾਹਮਣੇ Continuing Education (ਨਿਰੰਤਰ ਸਿੱਖਿਆ) ਦੀਆਂ ਆਪਣੇ ਨਜ਼ਦੀਕ ਕਲਾਸਾਂ ਲੱਭੋ

ਆਹਮੋ-ਸਾਹਮਣੇ CE ਕਲਾਸਾਂ ਵਿਹਾਰਕ ਟ੍ਰੇਨਿੰਗ, ਅਸਲ-ਸਮੇਂ ਦੇ ਹਦਾਇਤਕਾਰ ਦੇ ਸਹਿਯੋਗ, ਅਤੇ ਸਾਥੀਆਂ ਨਾਲ ਸੰਪਰਕ ਪ੍ਰਦਾਨ ਕਰਦੀਆਂ ਹਨ। ਜੇ ਤੁਸੀਂ ਇੱਕ HCA ਜਾਂ VA ਪਤੀ ਜਾਂ ਪਤਨੀ/ਘਰੇਲੂ ਸਾਥੀ ਹੋ, ਤਾਂ ਤੁਸੀਂ ਆਪਣੀਆਂ CE ਲੋੜਾਂ ਨੂੰ ਪੂਰਾ ਕਰਨ ਵਾਸਤੇ ਨਾਮਾਂਕਣ ਕਰ ਸਕਦੇ ਹੋ। ਜਦੋਂ ਤੱਕ ਸਥਾਨ ਉਪਲਬਧ ਹਨ, ਸਾਈਨ ਅੱਪ ਕਰ ਲਓ!
Introducing The Learning Library

How do you stay prepared for each situation that arises? By enhancing your skills, knowledge, and confidence through Continuing Education courses. If you do not have a Continuing Education (CE) requirement, you can access a variety of courses available in the Learning Library.
Get a Copy of the 2024 CE Workshop Presentation

Get the CE workshop presentation for the 2024 Convention Leadership Conference.
Continuing Education (ਨਿਰੰਤਰ ਸਿੱਖਿਆ) ਦੇ ਭਵਿੱਖ ਨੂੰ ਆਕਾਰ ਦਿਓ

ਸਾਂਝਾ ਕਰੋ ਕਿ Continuing Education (ਨਿਰੰਤਰ ਸਿੱਖਿਆ) ਵਿਸ਼ੇ ਤੁਹਾਡੇ ਲਈ ਸਭ ਤੋਂ ਜ਼ਰੂਰੀ ਹਨ ਅਤੇ ਤੁਹਾਡੇ ਭਵਿੱਖ ਵਿਚਲੇ ਸਿੱਖਣ ਦੇ ਮੌਕਿਆਂ ਨੂੰ ਆਕਾਰ ਦੇਣ ਵਿੱਚ ਸਹਾਇਤਾ ਕਰਦੇ ਹਨ।
ਇਸ ਸਾਲ ਜਾਰੀ ਕੀਤੇ ਗਏ ਨਵੇਂ ਆਨਲਾਈਨ CEs ਨੂੰ ਦੇਖੋ

ਇਸ ਸਾਲ ਜਾਰੀ ਕੀਤੇ ਗਏ ਨਵੇਂ ਆਨਲਾਈਨ CEs ਬਾਰੇ ਜਾਣੋ! ਕਾਰਜ ਸਥਾਨ 'ਤੇ ਖੁਦ ਨੂੰ ਸੁਰੱਖਿਅਤ ਰੱਖਣ ਤੋਂ ਲੈਕੇ ਖਾਸ ਸ਼ਰਤਾਂ ਵਾਲੇ ਗਾਹਕਾਂ ਨਾਲ ਸੰਚਾਰ ਕਰਨ ਤੱਕ, ਆਨਲਾਈਨ CE ਕੋਰਸ ਬਹੁਤ ਸਾਰੇ ਵਿਸ਼ਿਆਂ ਨੂੰ ਕਵਰ ਕਰਦੇ ਹਨ ਜਿਨ੍ਹਾਂ ਵਿੱਚੋਂ ਤੁਸੀਂ ਚੋਣ ਕਰ ਸਕਦੇ ਹੋ।
Basic Training (ਮੁੱਢਲੀ ਟ੍ਰੇਨਿੰਗ) 70 ਲਈ ਆਪਣੇ ਵਿਕਲਪਾਂ ਬਾਰੇ ਜਾਣੋ

Basic Training (ਮੁੱਢਲੀ ਟ੍ਰੇਨਿੰਗ) 70 ਦੇ ਤੁਹਾਡੇ ਲਈ ਸਭ ਤੋਂ ਵਧੀਆ ਢੁਕਵੇਂ ਸੰਸਕਰਣ ਨੂੰ ਚੁਣਨ ਵਿੱਚ ਤੁਹਾਡੀ ਮਦਦ ਲਈ ਇਹ ਗਾਈਡ ਵਰਤੋ!
ਆਪਣੀ ਸਿੱਖਿਆ ਬਾਰੇ ਈਮੇਲਾਂ ਕਿਵੇਂ ਪ੍ਰਾਪਤ ਕਰੀਏ

ਇਸ ਬਾਰੇ ਸੁਝਾਅ ਪ੍ਰਾਪਤ ਕਰੋ ਕਿ SEIU 775 Benefits Group ਤੋਂ ਆਪਣੀ ਟ੍ਰੇਨਿੰਗ ਬਾਰੇ ਮਹੱਤਵਪੂਰਨ ਈਮੇਲਾਂ ਕਿਵੇਂ ਪ੍ਰਾਪਤ ਕਰਨੀਆਂ ਹਨ।
ਕੰਮ 'ਤੇ ਪਹਿਲੇ ਦਿਨ ਸਫ਼ਲਤਾ ਲਈ ਸੁਝਾਅ

ਭਾਵੇਂ ਤੁਸੀਂ ਆਪਣੇ ਕਲਾਇੰਟ ਨੂੰ ਪਹਿਲੀ ਵਾਰ ਮਿਲ ਰਹੇ ਹੋ ਜਾਂ ਆਪਣੇ ਕਿਸੇ ਜਾਣਕਾਰ ਦੀ ਦੇਖਭਾਲ ਕਰਨੀ ਸ਼ੁਰੂ ਕਰ ਰਹੇ ਹੋ, ਇਹ ਸੁਝਾਅ ਤੁਹਾਡੀ ਮਦਦ ਕਰ ਸਕਦੇ ਹਨ।
What Training Do I Need?

Welcome to a community of tens of thousands of caregivers who are making a big difference for so many! Prepare for your career by learning which training you must complete to begin working as a caregiver.