- Learning
What Training Do I Need?
Welcome to a community of tens of thousands of caregivers who are making a big difference for so many! Prepare for your career by learning which training you must complete to begin working as a caregiver. Your training that will help you give high-quality care to your client or loved one.
Learn about your unique training requirements by your provider type.
ਪ੍ਰੋਵਾਈਡਰ ਦੀ ਕਿਸਮ | ਓਰੀਐਂਟੇਸ਼ਨ ਅਤੇ ਸੇਫ਼ਟੀ | Basic Training (ਬੇਸਿਕ ਟ੍ਰੇਨਿੰਗ) | ਲੋੜੀਂਦੀ Continuing Education (ਨਿਰੰਤਰ ਸਿੱਖਿਆ) | ਆਪਸ਼ਨਲ Continuing Education (ਨਿਰੰਤਰ ਸਿੱਖਿਆ) |
|---|---|---|---|---|
ਦੇਖਭਾਲ ਪ੍ਰਦਾਨ ਕਰਨ ਤੋਂ ਪਹਿਲਾਂ ਇਹ ਪੂਰੀ ਕਰੋ। | ਆਖਰੀ ਮਿਤੀ (ਡੈੱਡਲਾਈਨ) ਤੱਕ ਪੂਰੀ ਕਰੋ। | ਹਰ ਸਾਲ 12 ਘੰਟੇ ਜ਼ਰੂਰੀ। | ਆਪਸ਼ਨਲ ਔਨਲਾਈਨ ਟ੍ਰੇਨਿੰਗ। | |
ਸਟੈਂਡਰਡ ਹੋਮ ਕੇਅਰ ਏਡ (HCA) ਉਹ ਦੇਖਭਾਲਕਰਤਾ ਜੋ ਕਲਾਇੰਟਾਂ ਦੀ ਪਾਰਟ-ਟਾਈਮ ਜਾਂ ਫੁੱਲ-ਟਾਈਮ ਦੇਖਭਾਲ ਕਰਦੇ ਹਨ। | Basic Training (ਬੇਸਿਕ ਟ੍ਰੇਨਿੰਗ) 70 | |||
ਅਡਲਟ ਚਾਈਲਡ ਪ੍ਰੋਵਾਈਡਰ ਦੇਖਭਾਲਕਰਤਾ ਜੋ ਮਾਤਾ ਜਾਂ ਪਿਤਾ ਦੀ ਦੇਖਭਾਲ ਕਰਦੇ ਹਨ, ਵਿਆਹ ਜਾਂ ਘਰੇਲੂ ਭਾਈਵਾਲੀ (ਡੋਮੈਸਟਿਕ ਪਾਰਟਨਰਸ਼ਿਪ) ਰਾਹੀਂ ਰਿਸ਼ਤੇਦਾਰੀ ਵਿੱਚ ਪੈਂਦੇ ਮਾਤਾ-ਪਿਤਾ ਸਮੇਤ। | Basic Training (ਬੇਸਿਕ ਟ੍ਰੇਨਿੰਗ) 30 | |||
ਫ਼ੈਮਿਲੀ ਪ੍ਰੋਵਾਈਡਰ ਉਹ ਦੇਖਭਾਲਕਰਤਾ ਜੋ ਸਿਰਫ਼ ਕਿਸੇ ਬੱਚੇ, ਭੈਣ-ਭਰਾ, ਆਂਟੀ, ਅੰਕਲ, ਭਤੀਜੀ/ਭਣੇਵੀਂ, ਭਤੀਜੇ/ਭਣੇਵੇਂ, ਚਚੇਰੇ ਭਰਾ, ਪੋਤੇ-ਪੋਤੀ/ਦੋਹਤੇ-ਦੋਹਤੀ ਜਾਂ ਦਾਦਾ-ਦਾਦੀ/ਨਾਨਾ-ਨਾਨੀ ਦੀ ਦੇਖਭਾਲ ਕਰਦੇ ਹਨ, ਜਿਹਨਾਂ ਵਿੱਚ ਵਿਆਹ ਜਾਂ ਡੋਮੈਸਟਿਕ ਪਾਰਟਨਰਸ਼ਿਪ ਵਾਲੇ ਰਿਸ਼ਤੇ ਵੀ ਸ਼ਾਮਲ ਹਨ। | Basic Training (ਬੇਸਿਕ ਟ੍ਰੇਨਿੰਗ) 30 | |||
ਲਿਮਿਟਿਡ ਸਰਵਿਸ ਪ੍ਰੋਵਾਈਡਰ ਉਹ ਦੇਖਭਾਲਕਰਤਾ ਜੋ ਮਹੀਨੇ ਵਿੱਚ 20 ਤੋਂ ਘੱਟ ਘੰਟਿਆਂ ਲਈ ਕੰਮ ਕਰਦੇ ਹਨ। | Basic Training (ਬੇਸਿਕ ਟ੍ਰੇਨਿੰਗ) 30 | |||
ਗੈਰ-DDD ਪੇਰੈਂਟ ਪ੍ਰੋਵਾਈਡਰ ਮਾਤਾ ਜਾਂ ਪਿਤਾ ਜੋ ਆਪਣੇ ਬੱਚੇ ਦੀ ਦੇਖਭਾਲ ਕਰਦੇ ਹਨ ਪਰ ਉਨ੍ਹਾਂ ਦਾ DDA/DDD ਰਾਹੀਂ ਕੋਈ ਕੰਟਰੈਕਟ ਨਹੀਂ ਹੈ। | Basic Training (ਬੇਸਿਕ ਟ੍ਰੇਨਿੰਗ) 30 | |||
ਪਤੀ/ਪਤਨੀ ਜਾਂ ਘਰੇਲੂ ਸਾਥੀ ਉਹ ਦੇਖਭਾਲਕਰਤਾ ਜੋ ਆਪਣੇ ਪਤੀ/ਪਤਨੀ ਜਾਂ ਘਰੇਲੂ ਸਾਥੀ ਨੂੰ ਸੇਵਾਵਾਂ ਪ੍ਰਦਾਨ ਕਰਦੇ ਹਨ। | Basic Training (ਬੇਸਿਕ ਟ੍ਰੇਨਿੰਗ) 16 | |||
ਰੈਸਪਿਟ ਪ੍ਰੋਵਾਈਡਰ ਉਹ ਦੇਖਭਾਲਕਰਤਾ ਜੋ ਕਿਸੇ ਹੋਰ ਦੇਖਭਾਲ ਕਰਨ ਵਾਲੇ ਦੇ ਗਾਹਕਾਂ ਜਾਂ ਪਰਿਵਾਰ ਦੇ ਜੀਆਂ ਦੀ ਥੋੜ੍ਹੇ ਸਮੇਂ ਲਈ ਦੇਖਭਾਲ ਕਰਦੇ ਹਨ (ਪ੍ਰਤੀ ਸਾਲ 300 ਘੰਟਿਆਂ ਤੋਂ ਘੱਟ)। | Basic Training (ਬੇਸਿਕ ਟ੍ਰੇਨਿੰਗ) 9 | |||
ਮਾਪੇ ਵਜੋਂ ਵਿਅਕਤੀਗਤ ਪ੍ਰੋਵਾਈਡਰ (DDA) ਉਹ ਮਾਪੇ ਜੋ ਆਪਣੇ ਕਿਸੇ ਵਿਕਾਸ ਪੱਖੋਂ ਅਪਾਹਜ ਬੱਚੇ ਦੀ ਦੇਖਭਾਲ ਕਰਦੇ ਹਨ। | Basic Training (ਬੇਸਿਕ ਟ੍ਰੇਨਿੰਗ) 7 | |||
ਉਹ ਪ੍ਰੋਵਾਈਡਰ ਜਿਨ੍ਹਾਂ ਕੋਲ NAC, OSPI, ਸ਼ੁਰੂਆਤੀ NAC, ਸ਼ੁਰੂਆਤੀ OSPI ਹੈ, ਜਾਂ ਜੋ ਇੱਕ ਐਕਟਿਵ LPN, RN ਜਾਂ ARNP NAC ਹਨ: ਨਰਸਿੰਗ ਸਹਾਇਕ-ਸਰਟੀਫ਼ਾਈਡ, OSPI: ਵਿਸ਼ੇਸ਼ ਸਿੱਖਿਆ ਪ੍ਰਮਾਣ-ਪੱਤਰ | ਤੁਹਾਨੂੰ ਓਰੀਐਂਟੇਸ਼ਨ ਅਤੇ ਸੁਰੱਖਿਆ ਅਤੇ Basic Training (ਬੇਸਿਕ ਟ੍ਰੇਨਿੰਗ) ਤੋਂ ਛੋਟ ਪ੍ਰਾਪਤ ਹੈ। ਹੋਰ ਲੋੜੀਂਦੀ ਜਾਂ ਆਪਸ਼ਨਲ ਟ੍ਰੇਨਿੰਗ ਬਾਰੇ ਵਧੇਰੇ ਜਾਣਕਾਰੀ ਵਾਸਤੇ, ਕਿਰਪਾ ਕਰਕੇ ਆਪਣੇ ਐਂਪਲੌਇਅਰ ਨਾਲ ਸੰਪਰਕ ਕਰੋ। | |||


